जालंधर (सोनू छाबड़ा):-ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ ,IPS,ਕਮਿਸ਼ਨਰ ,ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਵੇਚਣ ਵਾਲੀਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਬਲਵਿੰਦਰਸਿੰਘ ਰੰਧਾਵਾ। PPS ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜ਼ੋਨ-1 ਜਲੰਧਰ ਜੀ ਦੀਆ ਹਦਾਇਤਾ ਅਨੁਸਾਰ ਸ਼੍ਰੀ ਨਿਰਮਲ ਸਿੰਘPPS/ACP ਸੈਂਟਰਲ ਜਲੰਧਰ ਅਤੇ INSP ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਦੀਪਾਲਣਾ ਕਰਕੇ ਹੋਏ ASI ਮਦਨ ਸਿੰਘ ਚੌਕੀ ਇੰਚਾਰਜ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਸਮੇਤ ਪੁਲਿਸ ਪਾਰਟੀ ਦੇ ਮਿਤੀ26.02.2023 ਨੂੰ ਬਰਾਏ ਕਰਨੇ ਚੈਕਿੰਗ ਬਾ-ਗਸ਼ਤ ਸ਼ੱਕੀ ਪੁਰਸ਼ਾ ਬਾਸਵਾਰੀ ਪ੍ਰਾਈਵੇਟ ਵਹੀਕਲਾਂ ਟੀ-ਪੁਆਇੰਟ ਗਾਂਧੀ ਨਗਰਜਲੰਧਰ ਮੌਜੂਦ ਸੀ ਕਿ ਦੋ ਮੋਨੇ ਨੋਜਵਾਨ ਕਾਜੀ ਮੰਡੀ ਵਾਲੀ ਸਾਇਡ ਤੋ ਪੈਦਲ ਆਓੁਦੇ ਦਿਖਾਈ ਦਿੱਤੇ ।ਜੋ ਪੁਲਿਸ ਪਾਰਟੀ ਨੂੰ ਦੇਖ ਕੇਘਬਰਾ ਗਏ ਅਤੇ ਅਚਾਨਕ ਮੌਕਾ ਤੋ ਪਿੱਛੇ ਨੂੰ ਮੋੜਨ ਲੱਗੇ ।ਜਿਨਾਂ ਨੂੰ ਸ਼ੱਕ ਦੀ ਬਿਨਾ ਕਾਬੂ ਕਰਕੇ ਨਾਮ ਪਤਾ ਪੁੱਛਿਆ ।ਜਿਨਾਂ ਨੇਵਾਰੋ ਵਾਰੀ ਆਪਣਾ ਨਾਮ ਮੁਕੇਸ਼ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਮਕਾਨ ਨੰਵਰ BX-1329 ਲੰਬਾ ਪਿੰਡ ਨੇੜੇ ਬਾਵਾ ਜੀ ਮੰਦਰਜਲੰਧਰ ਅਤੇ ਹਰਜਿੰਦਰ ਕੁਮਾਰ ਉਰਫ ਹੈਪੀ ਪੁੱਤਰ ਰਾਮ ਜੀ ਦਾਸ ਵਾਸੀ ਮਕਾਨ ਨੰਵਰ BX-1251 ਲੰਬਾ ਪਿੰਡ ਨੇੜੇ ਪਾਲਕਰਿਆਨਾ ਸਟੋਰ ਜਲੰਧਰ ਦੱਸਿਆ। ਜੋ ਮੁਕੇਸ਼ ਕੁਮਾਰ ਦੀ ਤਲਾਸ਼ੀ ਕਰਨ ਤੇ 10ਗ੍ਰਾਮ ਹੈਰੋਇਨ (ਕੁੱਲ 20 ਗ੍ਰਾਮ ਹੈਰੋਇਨ)ਬ੍ਰਾਮਦਹੋਇਆ। ਜਿਸ ਦੇ ਆਧਾਰ ਤੇ ਮੁਕੱਦਮਾ ਨੰਵਰ 75 ਮਿਤੀ 26.02.2023 ਜੁਰਮ 21-61-85 NDPS ACT ਥਾਣਾਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।ਜਿਨਾਂ ਨੂੰ ਮਿਤੀ 27.02.2023ਨੂੰ ਮਾਨਯੋਗ ਅਦਾਲਤ ਵਿੱਚਪੇਸ਼ ਕਰਕੇ 01 ਦਿੱਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ।ਜਿਨਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀਹੈ।
