Ankit Bhaskar

आज हो सकते हैं रिहा नवजोत सिंह सिद्धू रोड रेज केस में मिली थी 1 साल की सज़ा!

कांग्रेस नेता नवजोत सिंह सिद्धू पटियाला की सेंट्रल जेल में करीब 10 महीने बिताने के बाद शनिवार को रिहा हो सकते हैं. सिद्धू के परिवारवालों और वकील ने शुक्रवार को यह जानकारी दी. हालांकि, इस बात की कोईआधिकारिक पुष्टि नहीं...

ਜਲੰਧਰ ਪੁਲਿਸ ਥਾਣਾ ਡਵੀਜ਼ਨ ਨੰਬਰ 8 ਨੇ ਨਹਿਰ ਪੁਲੀ ਗੱਦਈਪੁਰ ਜਾਂਚ ਕੇ ਦੋਰਨ 2 ਵਿਅਕਤੀਆ ਨੂੰ 130 ਕਿਲੋ ਡੋਡੇ ਸਮੇਤ ਕਾਬੂ !

ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਵਲੋ ਮਾੜੇ ਅਨਸਰਾ ਨੂੰ ਕਾਬੂ ਕਰਨਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਮੁੱਦੇ ਨਜਰ ਸ੍ਰੀ ਬਲਵਿੰਦਰ ਸਿੰਘ ਏ.ਡੀ.ਸੀ.ਪੀ-। ਅਤੇ ਸ਼੍ਰੀ ਦਮਨਬੀਰ ਸਿੰਘ PPS ਏ.ਸੀ.ਪੀ ਨੋਰਥ ਦੀਆਂ ਹਦਾਇਤਾਂ ਅਨੁਸਾਰ SI...

अंतरिक्ष में एकसाथ ले जाएगा 36 सैटेलाइट ,ISRO का सबसे बड़ा रॉकेट थोड़ी देर में होगा लॉन्च!

इसरो ने शनिवार को जारी नोटिफिकेशन में कहा, ‘LVM-3/वनवेब इंडिया-2 मिशन. उल्टी गिनती शुरू हो गईहै.’ चेन्नई से करीब 135 किलोमीटर दूर सतीश धवन अंतरिक्ष केंद्र में दूसरे लॉन्च पैड से 26 मार्च को सुबह नौबजे 43.5 मीटर लंबे...

संजय राउत की बड़ी मुश्किलें हो सकती है बड़ी कारवाई !

शिवसेना (उद्धव बालासाहेब ठाकरे) के नेता और राज्यसभा के सदस्य संजय राउत को लेकर भी बड़ी खबर सामने आ रही है. संजय राउत के खिलाफ विशेषाधिकार हनन के प्रस्ताव पर नोटिस को लेकर कार्रवाई हो सकती है. संजय राउत के खिलाफ विशेषाधिकार...

ਜਲੰਧਰ ਫੇਰੀ ਦਰਮਿਆਨ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹੈਲੀਪੈਡ ਤੇ ਕੀਤਾ ਗਿਆ ਨਿੱਘਾ ਸਵਾਗਤ.

ਜਲੰਧਰ (ਸੁਖਵਿੰਦਰ ਸੁੱਖੀ):-आम ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਅਤੇ ਸਰਦਾਰ ਭਗਵੰਤ ਮਾਨ ਮੁਖ ਮੰਤਰੀ ਪੰਜਾਬਜੀ ਦਾ ਜਲੰਧਰ ਫੇਰੀ ਦਰਮਿਆਨ ਹੈਲੀਪੈਡ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਦਰਮਿਆਨ ਸਰਦਾਰ ਕੁਲਦੀਪ ਸਿੰਘਧਾਲੀਵਾਲ ਮੰਤਰੀ ਪੰਜਾਬ ਸਰਦਾਰ ਹਰਭਜਨ ਸਿੰਘ...

ਸਾਬਕਾ ਸੀਨੀਅਰ ਪੂਰਵ ਡਿਪਟੀ ਮੇਅਰ ਦੋਬਾਰਾ ਸ਼ਰਧਾਂਜਲੀ ਸ਼ਹੀਦ ਭਗਤ ਸਿੰਘ ਜੀ ਨੂੰ .

ਜਲੰਧਰ (ਸੁਖਵਿੰਦਰ ਸੁੱਖੀ):-ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਕਮਲਜੀਤ ਸਿੰਘ ਭਾਟੀਆ ਆਪਣੀ ਟੀਮ ਦੇ ਨਾਲ ਭਗਤ ਸਿੰਘ ਚੌਕ ਵਿਖੇ ਫੁੱਲਾਂ ਦੇ ਹਾਰਾਂ ਨੂੰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਨਾਲ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਸਾਥੀਆਂ ਨੇ ਹਾਜ਼ਰੀ...
spot_img

latest articles