HomeIndiaਜਲੰਧਰ ਦੀ ਹਦਾਇਤ ਮੁਤਾਬਿਕ ਪੀ.ਓ. ਨੂੰ ਗ੍ਰਿਫਤਾਰ !

ਜਲੰਧਰ ਦੀ ਹਦਾਇਤ ਮੁਤਾਬਿਕ ਪੀ.ਓ. ਨੂੰ ਗ੍ਰਿਫਤਾਰ !

ਜਲੰਧਰ (ਸੋਨੂੰ ਛਾਬੜਾ):-ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ.ਡੀ.ਸੀ.ਪੀ ਸਹਿਬ ਸਿਟੀ-2 ਜਲੰਧਰ ਦੀ ਹਦਾਇਤ ਮੁਤਾਬਿਕ ਪੀ.. ਨੂੰ ਗ੍ਰਿਫਤਾਰ ਕਰਨ ਲਈ ਵੱਡੀ ਮੁਹਿੰਮ ਤਹਿਤ ਸ੍ਰੀਬਬਨਦੀਪ ਸਿੰਘ ਪੀ.ਪੀ.ਐਸ. .ਸੀ.ਪੀ.-5 ਜਲੰਧਰ ਕੈਂਟ ਜੀ ਦੀ ਰਹਿਨੁਮਾਈ ਅਤੇ ਐਸ.ਆਈ ਬਲਜਿੰਦਰ ਸਿੰਘ, ਮੁੱਖ ਅਫਸਰਥਾਣਾ ਕੋਟ ਦੀ ਅਗਵਾਈ ਹੇਠ .ਐਸ.ਆਈ. ਮੁਖਤਿਆਰ ਸਿੰਘ ਨੰਬਰ 828/ਜਲੰਧਰ ਵੱਲੋ ਪੀ ਸੂਰਜ ਪੁੱਤਰ ਜੋਗਰਾਜ ਵਾਸੀਪਿੰਡ ਸੰਸਾਰਪੁਰ ਜਲੰਧਰ ਨੂੰ ਮੁਕੱਦਮਾ ਨੰਬਰ 73 ਮਿਤੀ 02.05.2020 / 188 : ਥਾਣਾ ਕੈਂਟ ਜਲੰਧਰ ਵਿੱਚ ਮਿਤੀ11.03.2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ।

latest articles

explore more

LEAVE A REPLY

Please enter your comment!
Please enter your name here