ਅੱਜ 03-03-2023 ਨੰੂ ਸ਼੍ਰੀ ਰਮਨ ਮਹਿਰਾ ਪੀ.ਟੀ.ਆਈ ਸਰਕਾਰੀ ਹਾਈ ਸਕੂਲ, ਰਾਏਪੁਰ ਰਸੂਲਪੁਰ ਨੂੰ ਸ੍ਰ. ਇਕਬਾਲ ਸਿੰਘ ਰੰਧਾਵਾ (ਡੀ.ਐੱਮ. ਸਪੋਰਟਸ) ਜਲੰਧਰ ਵਲੋ ਦਰੋਣਾ ਫਿਜ਼ੀਕਲ ਐਜੂਕੇਸ਼ਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਮੁੱਖ ਅਧਿਆਪਕਾ ਸ਼੍ਰੀ ਮਤੀ ਸ਼ਿਖਾ ਸਹਿਗਲ, ਸ਼੍ਰੀ ਲਲਿਤ ਕੁਮਾਰ, ਸ਼੍ਰੀ ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਨੇ ਸ੍ਰੀ ਰਮਨ ਮਹਿਰਾ ਪੀ ਟੀ ਆਈ ਨੂੰ ਵਧਾਈਆ ਦਿਤੀਆ ਅਤੇ ਭਵਿੱਖ ਵਿੱਚ ਵੀ ਖੇਡਾ ਨੂੰ ਪ੍ਰਫੁੱਲਿਤ ਕਰਨ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ ਗਏ|