ਜਲੰਧਰ (ਸੁਖਵਿੰਦਰ ਸੁੱਖੀ):-ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਕਮਲਜੀਤ ਸਿੰਘ ਭਾਟੀਆ ਆਪਣੀ ਟੀਮ ਦੇ ਨਾਲ ਭਗਤ ਸਿੰਘ ਚੌਕ ਵਿਖੇ ਫੁੱਲਾਂ ਦੇ ਹਾਰਾਂ ਨੂੰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਨਾਲ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਸਾਥੀਆਂ ਨੇ ਹਾਜ਼ਰੀ ਭਰੀ।।।। ਕਮਲਜੀਤ ਸਿੰਘ ਭਾਟੀਆ ਪੂਰਵ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ।
