HomeStates

States

आज हो सकते हैं रिहा नवजोत सिंह सिद्धू रोड रेज केस में मिली थी 1 साल की सज़ा!

कांग्रेस नेता नवजोत सिंह सिद्धू पटियाला की सेंट्रल जेल में करीब 10 महीने बिताने के बाद शनिवार को रिहा हो सकते हैं. सिद्धू के परिवारवालों और वकील ने शुक्रवार को यह जानकारी दी. हालांकि, इस बात की कोईआधिकारिक पुष्टि नहीं हुई है कि 59 वर्षीय...

ਜਲੰਧਰ ਪੁਲਿਸ ਥਾਣਾ ਡਵੀਜ਼ਨ ਨੰਬਰ 8 ਨੇ ਨਹਿਰ ਪੁਲੀ ਗੱਦਈਪੁਰ ਜਾਂਚ ਕੇ ਦੋਰਨ 2 ਵਿਅਕਤੀਆ ਨੂੰ 130 ਕਿਲੋ ਡੋਡੇ ਸਮੇਤ ਕਾਬੂ !

ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਵਲੋ ਮਾੜੇ ਅਨਸਰਾ ਨੂੰ ਕਾਬੂ ਕਰਨਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਮੁੱਦੇ ਨਜਰ ਸ੍ਰੀ ਬਲਵਿੰਦਰ ਸਿੰਘ ਏ.ਡੀ.ਸੀ.ਪੀ-। ਅਤੇ ਸ਼੍ਰੀ ਦਮਨਬੀਰ ਸਿੰਘ PPS ਏ.ਸੀ.ਪੀ ਨੋਰਥ ਦੀਆਂ ਹਦਾਇਤਾਂ ਅਨੁਸਾਰ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ...

ਨੈਸ਼ਨਲ ਪੱਧਰ ਦੇ ਖਿਡਾਰੀ ਹੀਰਾ ਲਾਲ ਨੇ ਜਿਤਿਆ ਸੋਨ ਤਗਮਾ.

ਜਲੰਧਰ (ਅਭੀ ਭਾਸਕਰ):-ਮਿਤੀ 11-3-23 ਤੋਂ 12-3-23 ਨੂੰ ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ ਵਲੋਂ ਕਰਵਾਈ ਗਈ ਐਥਲੈਟਿਕਸ ਚੈਪੀਅਨਸ਼ਿਪ ਵਿੱਚ ਹੀਰਾ ਲਾਲ ਡੀ ਪੀ ਈ ਜੋ ਕਿ ਸਰਕਾਰੀ ਹਾਈ ਸਕੂਲ ਤਾਜਪੁਰ ਭਗਵਾਨਪੁਰ ਜਲੰਧਰ ਵਿਖੇ ਸੇਵਾ ਨਿਭਾਅ ਰਿਹਾ ਹੈ ਅਤੇ ਜੋ ਕਿ ਨੈਸ਼ਨਲ ਪੱਧਰ ਦੇ ਖਿਡਾਰੀ ਹਨ ਉਹਨਾਂ ਨੇ 45+...

ਅੰਤਰ ਰਾਸ਼ਟਰੀ ਖਿਡਾਰਨ ਕੁਲਵਿੰਦਰ ਕੌਰ ਨੇ ਜਿਤਿਆ ਚਾਂਦੀ ਤਗਮਾ.

ਜਲੰਧਰ (ਅਭੀ ਭਾਸਕਰ):-ਮਿਤੀ 11-3-23 ਤੋਂ 12-3-23 ਨੂੰ ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ ਵਲੋਂ ਕਰਵਾਈ ਗਈਐਥਲੈਟਿਕਸ ਚੈਪੀਅਨਸ਼ਿਪ ਵਿੱਚ ਕੁਲਵਿੰਦਰ ਕੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਗਾਧੀ ਕੈਂਪ ਜਲੰਧਰ ਵਿਖੇ ਸੇਵਾ ਨਿਭਾਅ ਰਹੀ ਹੈ ਅਤੇ ਜੋ ਕਿ ਅੰਤਰ ਰਾਸ਼ਟਰੀ ਪੱਧਰ  ਦੀ ਖਿਡਾਰਨ ਹੈ ਉਹਨਾਂ...

थाना -8 के एसएचओ गुरप्रीत सिंह को नव केसरी टीम की शुभकमनाये देते!

नव केसरी की टीम थाना -8 के एसएचओ गुरप्रीत सिंह को शुभकमनाये देने पहुँचे और इलाक़े में हो रही गतिविदियो के बारे में ख़ास बातचीत की एस मोके पर मुख्य संपादक (अंकित भास्कर),क्राइम रिपोटर (सोनू छाबड़ा),इलाका निवासी बंटी वर्मा और पवन मजोद थे .

25 ਡੱਬੇ ਤੰਬਾਕੂ ਹੁੱਕਾ ਫਲੇਵਰ ਸਮੇਤ ਹੁੱਕਾ ਵਗੈਰਾ ਸਣੇ 01 ਨੌਜਵਾਨ ਕਾਬੂ

ਜਲੰਧਰ (ਸੋਨੂੰ ਛਾਬੜਾ):-ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ ਦੇਏਰੀਆ ਵਿੱਚ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਬਲਵਿੰਦਰ ਸਿੰਘ ਰੰਧਾਵਾ PPS ਵਧੀਕਡਿਪਟੀ ਕਮਿਸ਼ਨਰ ਸਾਹਿਬ ਜ਼ੋਨ-1 ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ...