HomeStates

States

ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਖਿਡਾਰਨਾ ਵਲੋ ਖੇਲੋ ਇੰਡੀਆ ਵਲੋ ਦਸ ਕਾ ਦਮ ਵੋ-ਮੈਨ ਜੂਡੋ ਚੈਂਪੀਅਨਸ਼ਿਪ ਜੇਤੂ ਨੂੰ...

ਖੇਲੌ ਇੰਡੀਆ ਦਸ ਕਾ ਦਮ ਵੋ-ਮੈਨ ਜੂਡੋ ਚੈਂਪੀਅਨਸ਼ਿਪ ਵਿਚ ਜਮਾਈ ਧਾਕ-ਰੰਧਾਵਾ! ਜਲੰਧਰ (ਅੰਕਿਤ ਭਾਸਕਰ):-ਫਿੱਟ ਇੰਡੀਆ ਖੇਲੋ ਇੰਡੀਆ ਵੱਲੋ  ਸਕੂਲਾ ਵਿਦਿਆਰਥੀਆ ਨੂੰ ਖੇਡਾ ਨਾਲ ਜੋੜਨ ਲਈ ਖੇਲੋ ਇੰਡੀਆ ਦਸ ਕਾ ਦਮ ਇਸਤਰੀਦਿਵਸ ਨੂੰ ਸਮਰਪਿਤ ਜੂਡੋ ਚੈਂਪੀਅਨਸ਼ਿਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਜਿਸ ਵਿਚ ਸਰਕਾਰੀਮਾਡਲ...

ਜਲੰਧਰ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿਮ !

ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਸਬੰਧੀ ਚਲਾਈਮੁਹਿਮ ਦੇ ਮੱਦੇਨਜਰ ਸ੍ਰੀ ਆਦਿਤਿਆ IPS, ADCP-ਸਿਟੀ-2 ਕਮਿਸ਼ਨਰ ਜਲੰਧਰ ਅਤੇ ਸ੍ਰੀ ਬਬਨਦੀਪ ਸਿੰਘ ACP ਕੈਂਟਕਮਿਸ਼ਨਰੇਟ ਜਲੰਧਰ ਜੀ ਦੀਆਂ ਹਦਾਇਤਾ ਅਨੁਸਾਰ 51 ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੈਂਟ...

CIA STAFF ਜਲੰਧਰ ਵੱਲੋਂ ਮੁਕੱਦਮਾ ਵਿੱਚ ਹੇਠ ਲਿਖੇ ਦੋਸ਼ੀ ਨੂੰ ਲੰਮਾ ਪਿੰਡ ਚੋਕ ਜਲੰਧਰ ਤੋ ਗ੍ਰਿਫਤਾਰ ਕੀਤਾ ਗਿਆ।

ਜਲੰਧਰ (ਅੰਕਿਤ):-ਮਾਣਯੋਗ ਕਮਿਸ਼ਨਰ ਆਫ ਪੁਲਿਸ ਸ੍ਰੀ ਕੁਲਦੀਪ ਸਿੰਘ ਚਾਹਲ, IPS, ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘਤੇਜਾ PPS, DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ 51 ਅਸ਼ੋਕ ਕੁਮਾਰ...

अजनाला कांड के बाद यह अटकलें शुरू हो गई थी कि जी 20 सम्मेलन को रद्द किया जा सकता है इसलिये पंजाब में सुरक्षा...

अजनाला कांड के बाद यह अटकलें शुरू हो गई थी कि जी 20 सम्मेलन को रद्द किया जा सकता है। इसके बाद मुख्यमंत्री भगवंत सिंह मान की तरफ से खुद अमृतसर में उन स्थानों का दौरा किया गया था जहां जी 20 सम्मेलन होने हैं।...

ग्रामीण क्षेत्र में बनेंगे 10000 मकान ! 1,987 करोड़ रुपये से गांव-गांव तक पहुंचेगा शुद्ध जल!

पंजाब सरकार ने जल आपूर्ति और स्वच्छता क्षेत्र के लिए प्राथमिकता के तहत 1,987 करोड़ रुपये के बजट काप्रावधान रखा है। पंजाब के वित्त मंत्री हरपाल चीमा ने राज्य के गांव-गांव तक शुद्ध जल की आपूर्ति करने कीवचनबद्धता को दोहराया है। वहीं प्रधानमंत्री आवास...

ਸਰਕਾਰੀ ਸਕੂਲਾ ਵਿੱਚ ਮੈਗਾ ਦਾਖਲਾ ਮੁਹਿੰਮ.

ਜਲੰਧਰ (ਸੁਨੀਲ ਜੁਲਕਾ):-ਦਖਲਿਆਂ ਦੇ ਮਹਾਂ ਅਭਿਆਨ ਦੇ ਤਹਿਤ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਪ੍ਰੀਪ੍ਰਾਇਮਰੀ ਅਤੇ ਤੋਂ 10+2 ਤੱਕ ਬੱਚਿਆਂ ਦਾ ਦਾਖਲਾ ਕੀਤਾ ਰਿਹਾ ਜਿਸ ਵਿੱਚ ਪਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਬੀ ਪੀ ਓ ਰਾਜਕੁਮਾਰ ਕਲਰਕ ਗਗਨ ਸੀ ਐਚ ਟੀ ਸਤਵਿੰਦਰ ਸਿੰਘ  ਸਕੂਲ ਅਧਿਆਪਕ ਲਲਿਤ...