ਜਲੰਧਰ (ਸੁਨੀਲ ਜੁਲਕਾ):-ਦਖਲਿਆਂ ਦੇ ਮਹਾਂ ਅਭਿਆਨ ਦੇ ਤਹਿਤ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਪ੍ਰੀਪ੍ਰਾਇਮਰੀ ਅਤੇ ਤੋਂ 10+2 ਤੱਕ ਬੱਚਿਆਂ ਦਾ ਦਾਖਲਾ ਕੀਤਾ ਰਿਹਾ ਜਿਸ ਵਿੱਚ ਪਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਬੀ ਪੀ ਓ ਰਾਜਕੁਮਾਰ ਕਲਰਕ ਗਗਨ ਸੀ ਐਚ ਟੀ ਸਤਵਿੰਦਰ ਸਿੰਘ ਸਕੂਲ ਅਧਿਆਪਕ ਲਲਿਤ ਕੁਮਾਰ ਇਕਬਾਲ ਸਿੰਘ ਰੰਧਾਵਾ ਡੀ ਐਮਸਪੋਰਟਸ ਜਲੰਧਰ ਵਿਦਿਆਰਥੀ ਅਤੇ ਮਾਪੇ ਦਿਖਾਈ ਦੇ ਰਹੇ ਹਨ.
