ਜਲੰਧਰ (ਅੰਕਿਤ):-ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਬਲਵਿੰਦਰ ਸਿੰਘਰੰਧਾਵਾ PPS ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜ਼ੋਨ–। ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਨਿਰਮਲ ਸਿੰਘPPS/ACP ਸੈਂਟਰਲ ਜਲੰਧਰ ਅਤੇ INSP ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਦੀਪਾਲਣਾ ਕਰਕੇ ਹੋਏ ASI ਮਦਨ ਸਿੰਘ ਚੌਕੀ ਇੰਚਾਰਜ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਸਮੇਤ ਪੁਲਿਸ ਪਾਰਟੀ ਦੇ ਮਿਤੀ02.03.2023 ਨੂੰ ਬਰਾਏ ਕਰਨੇ ਚੈਕਿੰਗ ਬਾ–ਮੁਸ਼ਤ ਸ਼ੱਕੀ ਪੁਰਸ਼ਾਂ ਬਾਸਵਾਰੀ ਪ੍ਰਾਈਵੇਟ ਵਹੀਕਲਾਂ ਦਕੋਹਾ ਤੋਂ ਢਿਲਵਾਂ ਰੋਡ ਨੇੜੇਪਾਣੀ ਵਾਲੀ ਟੈਂਕੀ ਜਗਜੀਤ ਕਲੋਨੀ ਰਾਮਾ ਮੰਡੀ ਜਲੰਧਰ ਮੌਜੂਦ ਸੀ ਕਿ ਦੋ ਮੋਨੇ ਨੌਜਵਾਨ ਨਿਊ ਗਨੇਸ਼ ਨਗਰ ਵਾਲੀ ਸਾਇਡ ਤੇਮੋਟਰਸਾਈਕਲ ਨੰਬਰੀ PB10GT-2957 ਮਾਰਕਾ ਪਲਸਰ ਰੰਗ ਕਾਲਾ ਪਰ ਆਉਂਦੇ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਗਏ ਅਤੇ ਅਚਾਨਕ ਮੌਕਾ ਤੋਂ ਪਿੱਛੇ ਨੂੰ ਮੁੜਨ ਲੱਗੇ। ਜਿਨਾਂ ਨੂੰ ਸ਼ੱਕ ਦੀ ਬਿਨਾ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਨਾਂ ਨੇਵਾਰੋ ਵਾਰੀ ਆਪਣਾ ਨਾਮ ਗੋਪਾਲ ਵਰਮਾ ਉਰਫ ਗੋਪੀ ਪੁੱਤਰ ਵਿਜੈ ਕੁਮਾਰ ਵਾਸੀ ਨਿਊ ਗਨੇਸ਼ ਨਗਰ ਨੇੜੇ ਰਾਧੇ ਰਾਧੇ ਮੰਦਿਰ ਰਾਮਾਮੰਡੀ ਜਲੰਧਰ ਅਤੇ ਬਲਰਾਜ ਸਿੰਘ ਉਰਫ ਅਟਵਾਲ ਪੁੱਤਰ ਸੰਤੋਖ ਸਿੰਘ ਵਾਸੀ ਦਾਦੂਵਾਲ ਥਾਣਾ ਸਦਰ ਜਲੰਧਰ ਦੱਸਿਆ। ਜੋ ਉਕਤਦੋਨਾਂ ਦੀ ਹਸਬ ਜਾਬਤਾ ਤਲਾਸ਼ੀ ਕਰਨ ਤੇ ਇਹਨਾ ਪਾਸੋਂ 15/15 ਗ੍ਰਾਮ ਹੈਰੋਇਨ (ਕੁੱਲ 30 ਗ੍ਰਾਮ ਹੈਰੋਇਨ) ਬ੍ਰਾਮਦ ਹੋਈ। ਜਿਸ ਦੇਆਧਾਰ ਤੇ ਮੁਕੱਦਮਾ ਨੰਬਰ 79 ਮਿਤੀ 02.03.2023 ਜੁਰਮ 21-61-85 NDPS ACT ਥਾਣਾ ਰਾਮਾਮੰਡੀ ਕਮਿਸ਼ਨਰੇਟਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।ਜੋ ਦੋਸ਼ੀ ਗੋਪਾਲ ਵਰਮਾ ਉਰਫ ਗੋਪੀ ਉਪਰ NDPS ACT ਤਹਿਤ 05 ਮੁੱਕਦਮੇ ਅਤੇਬਲਰਾਜ ਸਿੰਘ ਉਰਫ ਅਟਵਾਲ ਉਪਰ 02 NDPS ACT ਅਤੇ ਚੋਰੀ ਸੰਬੰਧੀ )। ਕੁੱਲ 03 ਮੁੱਕਦਮੇ ਦਰਜ ਹਨ ।ਜਿਨਾਂ ਨੂੰ ਮਿਤੀ03.03.2023 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਨਾਂ ਪਾਸੋਂਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।