CIA STAFF ਜਲੰਧਰ ਦੀ ਅਗਵਾਈ ਹੇਠ ਬ੍ਰਾਏ ਨਾਕਾ ਬੰਦੀ ਗਸਤ ਬਾ ਚੈਕਿੰਗ ਸਮੇਤ ਲੈਪਟੋਪ ਪ੍ਰਿੰਟਰ ਫੋਕਲ ਟੀ–ਪੁਆਇੰਟਚੋਕ ਜਲੰਧਰ ਮੋਜੂਦ ਸੀ ਕਿ ਗਦੇਈਪੁਰ ਵੱਲੋ ਇੱਕ ਅੋਰਤ ਪੈਦਲ ਆਉਦੀ ਦਿਖਾਈ ਦਿੱਤੀ ਜਿਸ ਨੇ ਸਿਰ ਉੱਪਰ ਇੱਕ ਵਜਨਦਾਰ ਬੋਰਾ ਪਲਾਸਟਿਕ ਚੁੱਕਿਆ ਹੋਇਆ ਸੀ।ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਵੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੋੜਨ ਲੱਗੀ ਤਾਸੀ.ਆਈ.ਏ.ਸਟਾਫ ਦੀ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਨੀਤਾ ਦੇਵੀ ਪਤਨੀ ਕਾਮਤਾਕੇਵਟ ਵਾਸੀ ਪਿੰਡ ਪ੍ਰਨਾਮਾ ਬਿਗਾ ਜਿਲਾ ਲਲੰਦਾ ਬਿਹਾਰ ਹਾਲ ਵਾਸੀ ਕਿਰਾਏਦਾਰ ਨਿੱਕ ਰਾਜਾ ਗਾਰਡਨ ਜਲੰਧਰ ਦੱਸਿਆ।ਜਿਸ ਦੇ ਸਿਰ ਦੇ ਉੱਪਰ ਬੋਰਾ ਪਲਾਸਟਿਕ ਦੀ ਤਲਾਸ਼ੀ ਕਰਨ ਤੇ 5 ਕਿੱਲੋ ਗਾਂਜਾ ਬ੍ਰਾਮਦ ਹੋਈਆ।ਜਿਸਤੇ ਦੋਸ਼ਣ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 8 ਜਲੰਧਰ ਵਿਖੇ ਮੁਕੱਦਮਾ ਨੰਬਰ 63 ਮਿਤੀ 02-04-2023 ਅ/ਧ:20-61-85 NDPS ACT ਦਰਜਰਜਿਸਟਰ ਕੀਤਾ ਗਿਆ ਅਤੇ ਹੇਠ ਲਿਖੇ ਦੋਸ਼ਣ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ਣ ਪਾਸੋ ਸਖਤੀ ਨਾਲ ਪੁੱਛ–ਗਿੱਛ ਕੀਤੀ ਜਾਰਹੀ ਹੈ।
ਰੀਪੋਟਰ (ਜੈ ਅਵਸਥੀ)