ਪਬਲਿਕ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਮਾਣਯੋਗ DGP ਪੰਜਾਬ ਜੀ ਵੱਲੋਂ ਚਲਾਏ ਗਏ‘CASO Operation’ ਤਹਿਤ, ਆਈ. ਜੀ. ਪੀ ਜਲੰਧਰ ਰੇਂਜ, ਜਲੰਧਰ ਦੀ ਦੇਖ–ਰੇਖ ਹੇਠ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ–ਵੱਖਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ |