ਖੇਲੌ ਇੰਡੀਆ ਦਸ ਕਾ ਦਮ ਵੋ–ਮੈਨ ਜੂਡੋ ਚੈਂਪੀਅਨਸ਼ਿਪ ਵਿਚ ਜਮਾਈ ਧਾਕ–ਰੰਧਾਵਾ!
ਜਲੰਧਰ (ਅੰਕਿਤ ਭਾਸਕਰ):-ਫਿੱਟ ਇੰਡੀਆ ਖੇਲੋ ਇੰਡੀਆ ਵੱਲੋ ਸਕੂਲਾ ਵਿਦਿਆਰਥੀਆ ਨੂੰ ਖੇਡਾ ਨਾਲ ਜੋੜਨ ਲਈ ਖੇਲੋ ਇੰਡੀਆ ਦਸ ਕਾ ਦਮ ਇਸਤਰੀਦਿਵਸ ਨੂੰ ਸਮਰਪਿਤ ਜੂਡੋ ਚੈਂਪੀਅਨਸ਼ਿਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਜਿਸ ਵਿਚ ਸਰਕਾਰੀਮਾਡਲ ਸਹਿ ਸਿੱਖਿਆ ਸੀਨੀਅਰ ਸੈ ਸਕੂਲ ਲਾਡੋਵਾਲੀ ਰੋਡ ਜਲੰਧਰ ਦੀਆ ਖਿਡਾਰਨਾ ਵਲੋ ਧਾਕ ਜਮਾਈ ਸਬ ਜੂਨੀਅਰ ਵਿਚਕਨਕ ਨੇ 36 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਮਗਾ ਖੁਸ਼ੀ ਨੇ 40 ਕਿਲੋ ਭਾਰ ਵਰਗ ਵਿਚ ਸੋਨੇ ਦਾ ਤਮਗਾ ਭਾਵਨਾ ਨੇ 44 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਮਗਾ ਅੰਜਲੀ ਨੇ 48 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਮਗਾ ਰਿਧੀ 48 ਕਿਲੋ ਭਾਰ ਵਰਗਵਿੱਚ ਕਾਂਸੇ ਦਾ ਤਗਮਾ ਜੂਨੀਅਰ ਵਰਗ ਵਿੱਚ ਅੰਜਲੀ 52 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਵਨਿਸ਼ਕਾ 57 ਕਿਲੋ ਭਾਰਵਰਗ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸਕੂਲ ਵਿੱਚ ਪਹੁੰਚਣ ਤੇ ਸਵੇਰ ਦੀ ਅਸੈਂਬਲੀ ਵਿੱਚ ਖਿਡਾਰਨਾ ਨੂੰ ਮੈਡਲ ਪਾ ਕੇ ਸਕੂਲ ਦੇਪ੍ਰਿੰਸੀਪਲ ਮਨਿੰਦਰ ਕੌਰ ਡੀ.ਐੱਮ ਸਪੋਰਟਸ ਕਮ ਲੈਕਚਰਾਰ ਫਿਜੀਕਲ ਐਜੂਕੇਸ਼ਨ ਡਾ ਮੌਹਿਤ ਸ਼ਰਮਾ ਡਾਇਰੈਕਟਰ ਫਿਜੀਕਲਐਜੂਕੇਸ਼ਨ ਲੈਕਚਰਾਰ ਸ਼ੁਸ਼ਮਾ ਸ਼ਰਮਾ ਕੰਚਨ ਸ਼ਰਮਾ ਅਮ੍ਰਿਤਪਾਲ ਕੌਰ ਵਿਸ਼ੇਸ਼ ਤੌਰ ਤੇ ਖੇਡ ਵਿਭਾਗ ਦੇ ਕੋਚ ਸ਼ੁਰੇਸ਼ ਸ਼ਰਮਾ ਟੇਬਲਟੈਨਿਸ ਭੀਮ ਸਿੰਘ ਰੈਸਲਿੰਗ ਕੋਚ ਕਿਰਨ ਜੂਡੋ ਕੋਚ ਲੁਧਿਆਣਾ ਅੰਤਰਾਸ਼ਟਰੀ ਜੂਡੋ ਕੋਚ ਸੁਰਿੰਦਰ ਕੁਮਾਰ ਲੈਕਚਰਾਰ ਫਿਜੀਕਲਐਜੂਕੇਸ਼ਨ ਵੱਲੋ ਵਧਾਈ ਦਿਤੀ ਗਈ !