HomeStatesPunjabਜਲੰਧਰ ਪੁਲਿਸ ਥਾਣਾ ਡਵੀਜ਼ਨ ਨੰਬਰ 8 ਨੇ ਨਹਿਰ ਪੁਲੀ ਗੱਦਈਪੁਰ ਜਾਂਚ ਕੇ...

ਜਲੰਧਰ ਪੁਲਿਸ ਥਾਣਾ ਡਵੀਜ਼ਨ ਨੰਬਰ 8 ਨੇ ਨਹਿਰ ਪੁਲੀ ਗੱਦਈਪੁਰ ਜਾਂਚ ਕੇ ਦੋਰਨ 2 ਵਿਅਕਤੀਆ ਨੂੰ 130 ਕਿਲੋ ਡੋਡੇ ਸਮੇਤ ਕਾਬੂ !

ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਵਲੋ ਮਾੜੇ ਅਨਸਰਾ ਨੂੰ ਕਾਬੂ ਕਰਨਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਮੁੱਦੇ ਨਜਰ ਸ੍ਰੀ ਬਲਵਿੰਦਰ ਸਿੰਘ .ਡੀ.ਸੀ.ਪੀ ਅਤੇ ਸ਼੍ਰੀ ਦਮਨਬੀਰ ਸਿੰਘ PPS .ਸੀ.ਪੀ ਨੋਰਥ ਦੀਆਂ ਹਦਾਇਤਾਂ ਅਨੁਸਾਰ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈਹੇਠ ਮਿਤੀ 14.03.2023 ਐੱਸ.ਆਈ ਨਰਿੰਦਰ ਮੋਹਨ ਚੌਕੀ ਇੰਚਾਰਜ ਫੋਕਲ ਪੁਆਇੰਟ ਜਲੰਧਰ ਸਮੇਤ ਪੁਲਿਸ ਪਾਰਟੀ ਨਹਿਰਪੁਲੀ ਗੱਦਈਪੁਰ ਜਲੰਧਰ ਮੌਜੂਦ ਸੀ ਕਿ ਸ਼ੱਕ ਦੀ ਬਿਨਾਹ ਤੇ 02 ਵਿਅਕਤੀਆ ਸਮੇਤ ਇੱਕ ਟਰੱਕ ਨੰ. PB08.EZ.1433 ਟਾਟਾਕਾਬੂ ਕੀਤਾ ਤੇ ਹੋਰ ਤਫਤੀਸ਼ੀ ਦੀ ਮੰਗ ਕੀਤੀ ਗਈ।ਜਿਸ ਤੇ ASI ਫਕੀਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਨਹਿਰ ਪੁਲੀਗੱਦਈਪੁਰ ਜਲੰਧਰ ਪੁੱਜਾ ਜਿਸ ਤੇ ਵਿਅਕਤੀਆ ਦੀ ਪੁੱਛਗਿਛ ਕੀਤੀ ਤਾ ਟਰੱਕ ਚਾਲਕ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫਵਿੱਕੀ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰਬਰ 304, ਜਿੰਦਾਂ ਪਿੰਡ ਨੇੜੇ ਅਗਰਵਾਲ ਗੈਸ ਗੋਡਾਊਨ ਜਲੰਧਰ ਦੱਸਿਆ ਅਤੇ ਦੂਜੇਵਿਅਕਤੀ ਨੇ ਆਪਣਾ ਨਾਮ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਾਰਦਵਾਜ਼ੀਆ ਥਾਣਾ ਨੂਰਮਹਿਲ ਜਿਲਾਂਜਲੰਧਰ ਦੇ ਦੱਸਣ ਮੁਤਾਬਿਕ ਟਰੱਕ ਦੀ ਤਲਾਸ਼ੀ ਕਰਨ ਤੇ ਟਰੱਕ ਦੇ ਕੈਬਨ ਵਿੱਚੋ 02 ਬੋਰੇ ਪਲਾਸਟਿਕ ਜਿਸ ਵਿੱਚ 40 ਕਿਲੋ ਡੋਡੇਅਤੇ ਟਰੱਕ ਦੇ ਪਿੱਛੇ ਡਾਲੇ ਦੀ ਤਲਾਸ਼ੀ ਕੀਤੀ ਤਾ 05 ਬੋਰੇ ਪਲਾਸਟਿਕ ਜਿਸ ਵਿੱਚ 90 ਕਿਲੋ ਡੋਡੇ ਚੂਰਾ ਪੋਸਤ ਕੁੱਲ 130 ਕਿਲੋ ਡੋਡੇਬ੍ਰਾਮਦ ਹੋਏ ਜਿੰਨਾ ਨੂੰ ਕਬਜਾ ਪੁਲਿਸ ਵਿੱਚ ਲਿਆ ਅਤੇ ਦੋਸ਼ੀਆਨ ਨੂੰ ਮੁੱਕਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆਹੈ ਜਿੰਨਾ ਦਾ ਮਾਨਯੋਗ ਅਦਾਲਤ ਵਿਬਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿਛ ਜਾਰੀ ਹੈ ਕਿ ਇਹ ਡੋਡੇ ਚੂਰਾ ਪੋਸਤ ਕਿੱਥੋਂ ਲੈਕੇ ਆਉਦੇ ਹਨ ਅਤੇ ਇੰਨਾ ਦੇ ਨਾਲ ਹੋਰ ਕਿਹੜਾ ਕਿਹੜਾ ਇਸ ਵਾਰਦਾਤ ਵਿੱਚ ਸ਼ਾਮਲ ਹੈ

latest articles

explore more

LEAVE A REPLY

Please enter your comment!
Please enter your name here