ਜਲੰਧਰ (ਅਭੀ):-ਮਿਤੀ 1-4-23 ਨੂੰ Asi. ਰਾਜ ਪਾਲ ਸਮੇਤ ਪੁਲਿਸ ਪਾਰਟੀ ਗੈਦਾਈਪੁਰ ਨਹਿਰ ਪੁਲੀ ਸੀ,ਮੁਖਬਰ ਖਾਸ ਨੇ ਇਤਲਾਹ ਦਿਤੀ ਕੇ ਨੀਰਜ ਪੁੱਤਰ ਵਰਿੰਦਰ shah ਵਾਸੀ ਰੰਧਾਵਾ ਮਸੰਦਾਂ ਜਲੰਧਰ ਚੋਰੀ ਦਾ ਮੋਟਰ cycle. ਨੰਬਰ PB. 10. GF. 8364.ਮਾਰਕਾ ਸਪਲੈਂਡਰ ਜਿਸ ਦੇ ਪਿੱਛੇ ਨੰਬਰ ਨਹੀਂ ਲੱਗਾ. ਚੋਰੀ ਦਾ ਹੈ ਗੋਲੂ pande. ਪਾਸੋ ਲਿਆ ਹੈ ਜਿਸ ਨੇ ਲੁਧਿਆਣਾ ਤੋਂ ਚੋਰੀ ਕੀਤਾ ਹੈ ਗਗਨ ਕੰਡੇ ਗੈਦਾਈਪੁਰ ਨੇੜੇ ਘੁੰਮ ਰਿਹਾ ਹੈ ਜਿਸ ਤੇ ਨਾਕਾ ਬੰਦੀ ਕਰਕੇ ਨੀਰਜ ਨੂੰ ਸਮੇਤ ਉਕਤ ਮੋਟਰ cycle. ਕਾਬੂ ਕਰ ਲਿਆ ਜਿਸ ਪਰ ਮੁਕਦਮਾ ਦਰਜ ਕਰਕੇ ਅਗਲੀ ਤਪਤੀਸ਼ ਜਾਰੀ ਕੀਤੀ ਜਾਂ ਰਹੀ ਹੈ.
