HomeTagsArrested 2person

Tag: Arrested 2person

ਜਲੰਧਰ ਪੁਲਿਸ ਥਾਣਾ ਡਵੀਜ਼ਨ ਨੰਬਰ 8 ਨੇ ਨਹਿਰ ਪੁਲੀ ਗੱਦਈਪੁਰ ਜਾਂਚ ਕੇ ਦੋਰਨ 2 ਵਿਅਕਤੀਆ ਨੂੰ 130 ਕਿਲੋ ਡੋਡੇ ਸਮੇਤ ਕਾਬੂ !

ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਵਲੋ ਮਾੜੇ ਅਨਸਰਾ ਨੂੰ ਕਾਬੂ ਕਰਨਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਮੁੱਦੇ ਨਜਰ ਸ੍ਰੀ ਬਲਵਿੰਦਰ ਸਿੰਘ ਏ.ਡੀ.ਸੀ.ਪੀ-। ਅਤੇ ਸ਼੍ਰੀ ਦਮਨਬੀਰ ਸਿੰਘ PPS ਏ.ਸੀ.ਪੀ ਨੋਰਥ ਦੀਆਂ ਹਦਾਇਤਾਂ ਅਨੁਸਾਰ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ...