HomeTagsJalandhar police

Tag: Jalandhar police

जालंधर के थाने -1 के (s h o) नवदीप सिंह, के मुंशी और महिला कांस्टेबल के खिलाफ FIR दर्ज.

जालंधर :- थाना डिवीजन नंबर 1 में टॉर्चर और अपमानित किए जाने के बाद ढिल्लों ब्रदर्स मानवजीत और जश्नदीप ने गोइंदवाल साहिब में पुल से ब्यास में छलांग लगा दी थी। शनिवार देर रात जश्नदीप की डेड बॉडी मिल गई है और उसकी पहचान...

जालंधर पुलिस ने अवैध शराब बेचने में शामिल दोषियों को पकड़ा !

जालंधर(अभी भास्कर):-पुलिस दल गश्त के सिलसिले में प्रकाश आइसक्रीम के पास मौजूद था ,कि मुखबिर नेसूचना दी कि महेंद्रू मोहल्ला जालंधर निवासी सुभ कुमार का रोहित उर्फ ​​भानु पुत्र जो शराब बेचने का आदी हैऔर सस्ती खरीदता है. ठेके से शराब जो ग्राहकों को...

ਗੈਦਾਈਪੁਰ ਨੇਹਰ ਪੁਲੀ ਤੇ ਨਾਕਾ ਲਾ ਕੇ ਪੁਲਿਸ ਨੇ ਕਬੂ ਕਿਤਾ ਮੋਟਰ ਸਾਈਕਲ ਚੋਰ।

ਜਲੰਧਰ (ਅਭੀ):-ਮਿਤੀ 1-4-23 ਨੂੰ Asi. ਰਾਜ ਪਾਲ ਸਮੇਤ ਪੁਲਿਸ ਪਾਰਟੀ ਗੈਦਾਈਪੁਰ ਨਹਿਰ ਪੁਲੀ ਸੀ,ਮੁਖਬਰ ਖਾਸ ਨੇ ਇਤਲਾਹ ਦਿਤੀ ਕੇ ਨੀਰਜ ਪੁੱਤਰ ਵਰਿੰਦਰ shah ਵਾਸੀ ਰੰਧਾਵਾ ਮਸੰਦਾਂ ਜਲੰਧਰ ਚੋਰੀ ਦਾ ਮੋਟਰ cycle. ਨੰਬਰ PB. 10. GF. 8364.ਮਾਰਕਾ  ਸਪਲੈਂਡਰ ਜਿਸ ਦੇ ਪਿੱਛੇ ਨੰਬਰ ਨਹੀਂ ਲੱਗਾ. ਚੋਰੀ ਦਾ...

ਮੋਟਰਸਾਇਕਲ ਚੋਰੀ ਕਰਨ ਵਾਲਾ 01 ਦੋਸ਼ੀ ਕਾਬੂ !

ਜਲੰਧਰ (ਅੰਕਿਤ):-ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਦਿੱਤਿਆ IPS, ADCP-2 ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ASI ਜਗਦੀਸ਼ ਲਾਲ...

30 ਗ੍ਰਾਮ ਹੈਰੋਇਨ ਸਮੇਤ 02 ਨੌਜਵਾਨ ਕਾਬੂ !

ਜਲੰਧਰ (ਅੰਕਿਤ):-ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਬਲਵਿੰਦਰ ਸਿੰਘਰੰਧਾਵਾ PPS ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜ਼ੋਨ-। ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਨਿਰਮਲ...

DGP ਪੰਜਾਬ ਜੀ ਵੱਲੋਂ ਪਬਲਿਕ ਸੁਰੱਖਿਆ,ਨਸ਼ਾ ਤਸਕਰਾਂ ਵਿਰੁੱਧ ਸਰਚ ਆਪਰੇਸ਼ਨ ਚਲਾਇਆ।

ਪਬਲਿਕ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਮਾਣਯੋਗ DGP ਪੰਜਾਬ ਜੀ ਵੱਲੋਂ ਚਲਾਏ ਗਏ'CASO Operation' ਤਹਿਤ, ਆਈ. ਜੀ. ਪੀ ਜਲੰਧਰ ਰੇਂਜ, ਜਲੰਧਰ ਦੀ ਦੇਖ-ਰੇਖ ਹੇਠ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ |