HomeTagsJalandhar

Tag: jalandhar

ਸ਼੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਘੱਟ ਸਮੇਂ ਵਿਚ ਲੰਗਰ ਤਿਆਰ ਕੀਤਾ ਜਾ ਸਕੇ ਮਸ਼ੀਨ ਦਾ ਉਦਘਾਟਨ !

ਪੁਲਿਸ ਲਾਈਨ ਜਲੰਧਰ ਵਿਖੇ ਗੁਰਦੁਆਰਾ ਸਾਹਿਬ ਜੀ ਦੀ ਸ਼ਾਨਦਾਰ ਉਸਾਰੀ ਹੋਣ ਤੋਂ ਬਾਅਦ ਅੱਜ ਸ਼ਹਿਰ ਵਾਸੀਆਂ ਅਤੇ ਪੁਲੀਸਲਾਈਨ ਵਿੱਚ ਰਹਿੰਦੇ ਅਫਸਰਾਂਨ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿੱਚ ਲੰਗਰ ਤਿਆਰ ਕਰਨ ਵਾਲੀਇਕ ਮਸ਼ੀਨ ਸਥਾਪਿਤ ਕੀਤੀ ਗਈ ਇਸ ਮਸ਼ੀਨ ਨਾਲ ਘੱਟ ਸਮੇਂ ਵਿਚ ਲੰਗਰ...

2027 में भारतीय जनता पार्टी की सरकार बनेगी… प्रशांत गंभीर

आज भाजपा युवा मोर्चा पंजाब द्वारा भारतीय जनता युवा मोर्चा पंजाब की टीम का गठन किया गया जिसमेंजालंधर से प्रशांत गंभीर को मुख्य रूप से भाजपा पंजाब प्रदेश युवा मोर्चा में मीडिया सचिव नियुक्त किया गयाइस अवसर पर किशनपुरा निवासियों की तरफ से...

ਸ਼੍ਰੀ ਕੁਲਦੀਪ ਸਿੰਘ ਚਾਹਲ ,IPS,ਕਮਿਸ਼ਨਰ ਪੁਲਿਸ,ਜਲੰਧਰ ਜੀ ਵੱਲੋ ਨਸ਼ਾ ਤਸਕੱਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀਜਸਕਿਰਨਜੀਤ ਸਿੰਘ ਤੇਜਾ,PPS,DCP-Investigation,ਦੀ ਯੋਗ ਅਗਵਾਈ ਅਤੇ ਸ਼੍ਰੀ ਕੰਵਲਪ੍ਰੀਤ ਸਿੰਘ ,PPS,ADCP-Inv.,ਸ਼੍ਰੀ ਪਰਮਜੀਤ ਸਿੰਘ ,PPS ACP-Detective ਦੀ ਨਿਗਰਾਨੀ ਹੇਠ ਅਸ਼ੋਕ ਕੁਮਾਰ ਸ਼ਰਮਾ ,ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦੀ ਪੁਲਿਸ ਟੀਮ ਵੱਲੋਂ 03...

शनि सेना सेवार्थ ट्रस्ट द्वारा और शनि कृपा मूर्ति ईशु जी महाराज के सानिध्य में फ्री मेडिकल कैंप लगाया गया ।

13 फरवरी दिन सोमवार शनि सेना सेवार्थ ट्रस्ट द्वारा और शनि कृपा मूर्ति ईशु जी महाराज के सानिध्य में फ्रीमेडिकल कैंप जो कि गांव ढेरिया जिला जालंधर में लगाया गया इस मेडिकल कैंप में शुगर बीपी के मरीजों केलिए फ्री चेकअप किया गया...

संक्रान्ति के शुभ अवसर पर श्री सिद्ध बाबा बालक नाथ मन्दिर चौक हवन यज्ञ करवाया

श्री सिद्ध बाबा बालक नाथ मन्दिर चौक किशनपुरा जालंधर मे संक्रान्ति के शुभ अवसर पर पंडित रामनिवासमिश्रा पंडित वकील पांडे ने वैदिक मंत्रों से हवन यज्ञ करवाया इस मौके पर मुख्य जजमान श्री राकेश भास्करस्पत्नी रीटा भास्कर केबल कृष्ण शर्मा जी दविंदर शर्मा जी तरसेम...

ਇਕਬਾਲ ਸਿੰਘ ਰੰਧਾਵਾ ਡੀ ਐਮ ਸਪੋਰਟਸ ਜਲੰਧਰ “ਦਰੋਣਾ ਫਿਜੀਕਲ ਐਜੂਕੇਸ਼ਨ ਅਵਾਰਡ “ਨਾਲ ਸਨਮਾਨਿਤ

ਆਲ ਇੰਡੀਆ ਫਿਜੀਕਲ ਐਜੂਕੇਸ਼ਨ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਵਲੋ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ (ਸੰਗਰੂਰ)ਵਿਖੇ ਸਨਮਾਨ ਸਮਾਰੋਹ ਵਿੱਚ ਇਕਬਾਲ ਸਿੰਘ ਰੰਧਾਵਾ ਡੀ ਐਮ ਸਪੋਰਟਸ ਜਲੰਧਰ ਨੂੰ "ਦਰੋਣਾ ਫਿਜੀਕਲ ਐਜੂਕੇਸ਼ਨ ਅਵਾਰਡ "ਨਾਲ ਸਨਮਾਨਿਤ ਕਰਦੇ ਹੋਏ ਮੁੱਖ ਮੰਤਰੀ ਦੇ ਓ ਐਸ ਡੀ ਸ. ਮਨਜੀਤ ਸਿੰਘ...