HomeTagsKuldeep singh chahal

Tag: kuldeep singh chahal

जालंधर की पुलिस ने भोले-भाले लोगों को विदेशों में भेजकर ठगी करने वाले बिना लाइसेंस वाले ट्रैवल एजेंटों को गिरफ्तार !

जालंधर (अंकित)जालंधर की पुलिस ने भोले-भाले लोगों को विदेशों में भेजकर ठगी करने वाले बिना लाइसेंस वाले ट्रैवल एजेंटों को गिरफ्तार करने और गिरफ्तार करने का अभियान चलाया। ट्रैवल एजेंट श्री कंवलप्रीत सिंह चहल(पीपीएस)-एडीसीपी ट्रैफिक-कम-एडीसीपी-1 जालंधर और श्री निर्मल सिंह (पीपीएस)-एसीपी सेंट्रल जालंधर के...

सीआईए स्टाफ जालंधर ने जालंधर सिटी आई में वाहन चोरी करने वाले चोरों के गिरोह का पर्दाफाश किया !

जालंधर (अंकित):-माननीय पुलिस आयुक्त श्री कुलदीप सिंह चहल, आईपीएस के निर्देशन में, और श्री अंकुरगुप्ता आईपीएस, डीसीपी / निरीक्षण, श्री कंवलप्रीत सिंह चहल पीपीएस, एडीसीपी-अन्वे, और श्री परमजीतसिंह के कुशल नेतृत्व में , पीपीएस एसीपी-जासूस सीआईए स्टाफ जालंधर ने बुरे तत्वों के खिलाफ कार्रवाईकरते...

ਜਲੰਧਰ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿਮ !

ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਸਬੰਧੀ ਚਲਾਈਮੁਹਿਮ ਦੇ ਮੱਦੇਨਜਰ ਸ੍ਰੀ ਆਦਿਤਿਆ IPS, ADCP-ਸਿਟੀ-2 ਕਮਿਸ਼ਨਰ ਜਲੰਧਰ ਅਤੇ ਸ੍ਰੀ ਬਬਨਦੀਪ ਸਿੰਘ ACP ਕੈਂਟਕਮਿਸ਼ਨਰੇਟ ਜਲੰਧਰ ਜੀ ਦੀਆਂ ਹਦਾਇਤਾ ਅਨੁਸਾਰ 51 ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੈਂਟ...

CIA STAFF ਜਲੰਧਰ ਵੱਲੋਂ ਮੁਕੱਦਮਾ ਵਿੱਚ ਹੇਠ ਲਿਖੇ ਦੋਸ਼ੀ ਨੂੰ ਲੰਮਾ ਪਿੰਡ ਚੋਕ ਜਲੰਧਰ ਤੋ ਗ੍ਰਿਫਤਾਰ ਕੀਤਾ ਗਿਆ।

ਜਲੰਧਰ (ਅੰਕਿਤ):-ਮਾਣਯੋਗ ਕਮਿਸ਼ਨਰ ਆਫ ਪੁਲਿਸ ਸ੍ਰੀ ਕੁਲਦੀਪ ਸਿੰਘ ਚਾਹਲ, IPS, ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘਤੇਜਾ PPS, DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ 51 ਅਸ਼ੋਕ ਕੁਮਾਰ...

ਥਾਣਾ ਡਵੀਜ਼ਨ ਨੰ. 8 ਜਲੰਧਰ ਦੀ ਪੁਲਿਸ ਟੀਮ ਵੱਲੋਂ ਕਤਲ ਸਬੰਧੀ ਮੁੱਕਦਮਾ ਦਰਜ !

ਜਲੰਧਰ (ਅੰਕਿਤ ਭਾਸਕਰ):-ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰ. 8 ਜਲੰਧਰ ਦੀ ਪੁਲਿਸ ਟੀਮ ਵੱਲੋਂ ਮਿਤੀ 08.03.2023 ਨੂੰ ਮ੍ਰਿਤਕ ਮਨੋਜ਼ਯਾਦਵ ਪੁੱਤਰ ਸ਼ਿਵ ਨਰਾਇਣ ਵਾਸੀ ਕੋਟ ਰਾਮ ਦਾਸ ਚੋਗਿੱਟੀ ਜਲੰਧਰ ਦੇ ਹੋਏ...

ਸਿਮਰੋਜ ਰਿਜੋਟ ਵਿਚੋ ਚੋਰੀ ਕਰਨ ਵਾਲੇ 04 ਵਿਆਕਤੀ ਸਮਾਨ ਸਮੇਤ ਕਾਬੂ ਕੀਤੇ.

ਜਲੰਧਰ (ਸੋਨੂੰ ਛਾਬੜਾ):-ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ [PS,ਕਮਿਸ਼ਨਰ ਪੁਲਿਸ ਜਲੰਧਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ਼੍ਰੀਅਦਿਤਿਆ IPS, ਏ.ਡੀ.ਸੀ.ਪੀ-2 ਜਲੰਧਰ ਅਤੇ ਸ੍ਰੀ ਬਬਨਦੀਪ ਸਿੰਘ PPS, ਏ.ਸੀ.ਪੀ ਕੈਂਟ ਜਲੰਧਰ ਜੀ ਦੀ ਯੋਗ ਅਗਵਾਈਹੇਠ,ਐਸ ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੈਂਟ ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ...