HomeTagsNav kesari times

Tag: nav kesari times

ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਖਿਡਾਰਨਾ ਵਲੋ ਖੇਲੋ ਇੰਡੀਆ ਵਲੋ ਦਸ ਕਾ ਦਮ ਵੋ-ਮੈਨ ਜੂਡੋ ਚੈਂਪੀਅਨਸ਼ਿਪ ਜੇਤੂ ਨੂੰ...

ਖੇਲੌ ਇੰਡੀਆ ਦਸ ਕਾ ਦਮ ਵੋ-ਮੈਨ ਜੂਡੋ ਚੈਂਪੀਅਨਸ਼ਿਪ ਵਿਚ ਜਮਾਈ ਧਾਕ-ਰੰਧਾਵਾ! ਜਲੰਧਰ (ਅੰਕਿਤ ਭਾਸਕਰ):-ਫਿੱਟ ਇੰਡੀਆ ਖੇਲੋ ਇੰਡੀਆ ਵੱਲੋ  ਸਕੂਲਾ ਵਿਦਿਆਰਥੀਆ ਨੂੰ ਖੇਡਾ ਨਾਲ ਜੋੜਨ ਲਈ ਖੇਲੋ ਇੰਡੀਆ ਦਸ ਕਾ ਦਮ ਇਸਤਰੀਦਿਵਸ ਨੂੰ ਸਮਰਪਿਤ ਜੂਡੋ ਚੈਂਪੀਅਨਸ਼ਿਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਜਿਸ ਵਿਚ ਸਰਕਾਰੀਮਾਡਲ...

करमजीत कौर चौधरी पंजाब की कांग्रेस संसदीय सीट की उम्मीदवारी !

जालंधर(सुखविंदर):-कांग्रेस अध्यक्ष श्री मल्लिकार्जुन खड़गे ने श्रीमती की उम्मीदवारी को मंजूरी दे दी है। 4-जालंधर-एससी से लोकसभा के आगामी उपचुनाव लड़ने के लिए पार्टी उम्मीदवार के रूप में करमजीत कौरचौधरी पंजाब की संसदीय सीट.

CIA STAFF ਜਲੰਧਰ ਵੱਲੋਂ ਮੁਕੱਦਮਾ ਵਿੱਚ ਹੇਠ ਲਿਖੇ ਦੋਸ਼ੀ ਨੂੰ ਲੰਮਾ ਪਿੰਡ ਚੋਕ ਜਲੰਧਰ ਤੋ ਗ੍ਰਿਫਤਾਰ ਕੀਤਾ ਗਿਆ।

ਜਲੰਧਰ (ਅੰਕਿਤ):-ਮਾਣਯੋਗ ਕਮਿਸ਼ਨਰ ਆਫ ਪੁਲਿਸ ਸ੍ਰੀ ਕੁਲਦੀਪ ਸਿੰਘ ਚਾਹਲ, IPS, ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘਤੇਜਾ PPS, DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ 51 ਅਸ਼ੋਕ ਕੁਮਾਰ...

अजनाला कांड के बाद यह अटकलें शुरू हो गई थी कि जी 20 सम्मेलन को रद्द किया जा सकता है इसलिये पंजाब में सुरक्षा...

अजनाला कांड के बाद यह अटकलें शुरू हो गई थी कि जी 20 सम्मेलन को रद्द किया जा सकता है। इसके बाद मुख्यमंत्री भगवंत सिंह मान की तरफ से खुद अमृतसर में उन स्थानों का दौरा किया गया था जहां जी 20 सम्मेलन होने हैं।...

ਜਲੰਧਰ ਦੀ ਹਦਾਇਤ ਮੁਤਾਬਿਕ ਪੀ.ਓ. ਨੂੰ ਗ੍ਰਿਫਤਾਰ !

ਜਲੰਧਰ (ਸੋਨੂੰ ਛਾਬੜਾ):-ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗਏ.ਡੀ.ਸੀ.ਪੀ ਸਹਿਬ ਸਿਟੀ-2 ਜਲੰਧਰ ਦੀ ਹਦਾਇਤ ਮੁਤਾਬਿਕ ਪੀ.ਓ. ਨੂੰ ਗ੍ਰਿਫਤਾਰ ਕਰਨ ਲਈ ਵੱਡੀ ਮੁਹਿੰਮ ਤਹਿਤ ਸ੍ਰੀਬਬਨਦੀਪ ਸਿੰਘ ਪੀ.ਪੀ.ਐਸ. ਏ.ਸੀ.ਪੀ.-5 ਜਲੰਧਰ ਕੈਂਟ ਜੀ ਦੀ ਰਹਿਨੁਮਾਈ ਅਤੇ ਐਸ.ਆਈ ਬਲਜਿੰਦਰ ਸਿੰਘ, ਮੁੱਖ...

ਸਰਕਾਰੀ ਸਕੂਲਾ ਵਿੱਚ ਮੈਗਾ ਦਾਖਲਾ ਮੁਹਿੰਮ.

ਜਲੰਧਰ (ਸੁਨੀਲ ਜੁਲਕਾ):-ਦਖਲਿਆਂ ਦੇ ਮਹਾਂ ਅਭਿਆਨ ਦੇ ਤਹਿਤ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਪ੍ਰੀਪ੍ਰਾਇਮਰੀ ਅਤੇ ਤੋਂ 10+2 ਤੱਕ ਬੱਚਿਆਂ ਦਾ ਦਾਖਲਾ ਕੀਤਾ ਰਿਹਾ ਜਿਸ ਵਿੱਚ ਪਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਬੀ ਪੀ ਓ ਰਾਜਕੁਮਾਰ ਕਲਰਕ ਗਗਨ ਸੀ ਐਚ ਟੀ ਸਤਵਿੰਦਰ ਸਿੰਘ  ਸਕੂਲ ਅਧਿਆਪਕ ਲਲਿਤ...