HomeTagsPrize

Tag: prize

ਸਰਕਾਰੀ ਕੰਨਿਆ ਤੇ ਇਨਾਮ ਦਿੱਤੇ ਗਏ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ।

ਮਿਤੀ 09/02/2023 ਨੂੰ ਸ.ਕੰ.ਸ.ਸ ਸਕੂਲ ਲਾਡੋਵਾਲੀ ਰੋਡ ਜਲੰਧਰ ਵਿੱਖੇ ਸਕੂਲ ਦਾ ਸਲਾਨਾ ਸਮਾਗਮ ਪ੍ਰਿੰਸੀਪਲ ਸ਼੍ਰੀ ਮਤੀ ਸੁਨੀਤਾ ਸਹੋਤਾ ਰੰਧਾਵਾ ਜੀ ਦੀ ਅਗਵਾਈ ਹੇਠ ਮਨਾਇਆ ਗਿਆ ।ਇਸ ਪ੍ਰੌਗਰਾਮ ਦੇ ਮੁੱਖ ਮਹਿਮਾਨ ਐਮ .ਐਲ .ਏ ਜਲੰਧਰ ਸੈਟਰਲ ਸ਼੍ਰੀ ਰਮਨ ਅਰੋੜਾ ਜੀ ਸਨ ।ਡੀ.ਈ.ਓ(ਸ) ਸ਼੍ਰੀ ਗੁਰਸ਼ਰਨ...