HomeTagsRace

Tag: race

ਨੈਸ਼ਨਲ ਪੱਧਰ ਦੇ ਖਿਡਾਰੀ ਹੀਰਾ ਲਾਲ ਨੇ ਜਿਤਿਆ ਸੋਨ ਤਗਮਾ.

ਜਲੰਧਰ (ਅਭੀ ਭਾਸਕਰ):-ਮਿਤੀ 11-3-23 ਤੋਂ 12-3-23 ਨੂੰ ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ ਵਲੋਂ ਕਰਵਾਈ ਗਈ ਐਥਲੈਟਿਕਸ ਚੈਪੀਅਨਸ਼ਿਪ ਵਿੱਚ ਹੀਰਾ ਲਾਲ ਡੀ ਪੀ ਈ ਜੋ ਕਿ ਸਰਕਾਰੀ ਹਾਈ ਸਕੂਲ ਤਾਜਪੁਰ ਭਗਵਾਨਪੁਰ ਜਲੰਧਰ ਵਿਖੇ ਸੇਵਾ ਨਿਭਾਅ ਰਿਹਾ ਹੈ ਅਤੇ ਜੋ ਕਿ ਨੈਸ਼ਨਲ ਪੱਧਰ ਦੇ ਖਿਡਾਰੀ ਹਨ ਉਹਨਾਂ ਨੇ 45+...