HomeTagsRace 400 m

Tag: race 400 m

ਅੰਤਰ ਰਾਸ਼ਟਰੀ ਖਿਡਾਰਨ ਕੁਲਵਿੰਦਰ ਕੌਰ ਨੇ ਜਿਤਿਆ ਚਾਂਦੀ ਤਗਮਾ.

ਜਲੰਧਰ (ਅਭੀ ਭਾਸਕਰ):-ਮਿਤੀ 11-3-23 ਤੋਂ 12-3-23 ਨੂੰ ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ ਵਲੋਂ ਕਰਵਾਈ ਗਈਐਥਲੈਟਿਕਸ ਚੈਪੀਅਨਸ਼ਿਪ ਵਿੱਚ ਕੁਲਵਿੰਦਰ ਕੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਗਾਧੀ ਕੈਂਪ ਜਲੰਧਰ ਵਿਖੇ ਸੇਵਾ ਨਿਭਾਅ ਰਹੀ ਹੈ ਅਤੇ ਜੋ ਕਿ ਅੰਤਰ ਰਾਸ਼ਟਰੀ ਪੱਧਰ  ਦੀ ਖਿਡਾਰਨ ਹੈ ਉਹਨਾਂ...