HomeTagsRaipur

Tag: raipur

ਰਮਨ ਮਹਿਰਾ ਪੀ ਟੀ ਆਈ ਦਰੌਣਾ ਅਵਾਰਡ ਨਾਲ ਸਨਮਾਨਿਤ:- ਇਕਬਾਲ ਸਿੰਘ ਰੰਧਾਵਾ

ਅੱਜ 03-03-2023 ਨੰੂ ਸ਼੍ਰੀ ਰਮਨ ਮਹਿਰਾ ਪੀ.ਟੀ.ਆਈ ਸਰਕਾਰੀ ਹਾਈ ਸਕੂਲ, ਰਾਏਪੁਰ ਰਸੂਲਪੁਰ ਨੂੰ ਸ੍ਰ. ਇਕਬਾਲ ਸਿੰਘ ਰੰਧਾਵਾ (ਡੀ.ਐੱਮ. ਸਪੋਰਟਸ) ਜਲੰਧਰ ਵਲੋ ਦਰੋਣਾ ਫਿਜ਼ੀਕਲ ਐਜੂਕੇਸ਼ਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਮੁੱਖ ਅਧਿਆਪਕਾ ਸ਼੍ਰੀ ਮਤੀ ਸ਼ਿਖਾ ਸਹਿਗਲ, ਸ਼੍ਰੀ ਲਲਿਤ ਕੁਮਾਰ, ਸ਼੍ਰੀ ਬਲਜਿੰਦਰ ਸਿੰਘ...