HomeTagsSports dm

Tag: sports dm

ਕੁੱਕੜ ਪਿੰਡ ਵਿਖੇ ਟੂਰਨਾਮੈਂਟ ਵਿੱਚ ਪ੍ਰਤਾਪ ਪੁਰਾ ਦੀਆ ਖਿਡਾਰਨਾ ਦੀ ਚੜਾਈ- ਇਕਬਾਲ ਸਿੰਘ ਰੰਧਾਵਾ

ਜਲੰਧਰ (ਅਭੀ ਭਾਸਕਰ):-ਕੁੱਕੜ ਪਿੰਡ ਵਿਖੇ ਪਿੰਡ ਵਾਸੀਆ ਵਲੋ ਐਥਲੈਟਿਕਸ ਮੁਕਾਬਲੇ ਕਰਵਾਏ ਜਿਸ ਵਿਚ ਪ੍ਰਤਾਪ ਪੁਰਾ ਦੇਖਿਡਾਰਨਾ ਨੇ ਮੱਲਾ ਮਾਰੀਆ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਖਿਡਾਰਨਾ ਵਧਾਈਆ ਦਿਤੀਆਂ ਹੌਸਲਾ ਹਫਜ਼ਾਈ ਕੀਤੀ ਜਿੰਨਾ ਵਿਚ ਰੇਸ਼ਮ ਲਾਖਾ ਅਸਟ੍ਰੀਆ ,ਜਸਵਿੰਦਰ ਭੁੱਟੋ USA,ਸਤਨਾਮ ਸੋਨੀ ਨੰਦੜਾ ਅਸਟ੍ਰੇਲੀਆ, ਬਲਜੀਤ (ਘੋੜਾ)USA, ਕੈਪਟਨ UK...