ਜਲੰਧਰ (ਅਭੀ ਭਾਸਕਰ):-ਕੁੱਕੜ ਪਿੰਡ ਵਿਖੇ ਪਿੰਡ ਵਾਸੀਆ ਵਲੋ ਐਥਲੈਟਿਕਸ ਮੁਕਾਬਲੇ ਕਰਵਾਏ ਜਿਸ ਵਿਚ ਪ੍ਰਤਾਪ ਪੁਰਾ ਦੇਖਿਡਾਰਨਾ ਨੇ ਮੱਲਾ ਮਾਰੀਆ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਖਿਡਾਰਨਾ ਵਧਾਈਆ ਦਿਤੀਆਂ ਹੌਸਲਾ ਹਫਜ਼ਾਈ ਕੀਤੀ ਜਿੰਨਾ ਵਿਚ ਰੇਸ਼ਮ ਲਾਖਾ ਅਸਟ੍ਰੀਆ ,ਜਸਵਿੰਦਰ ਭੁੱਟੋ USA,ਸਤਨਾਮ ਸੋਨੀ ਨੰਦੜਾ ਅਸਟ੍ਰੇਲੀਆ, ਬਲਜੀਤ (ਘੋੜਾ)USA, ਕੈਪਟਨ UK ,ਅੰਬੀ ਕੋਚ ਇਹਨਾਂ NRI ਕਬੱਡੀ ਪ੍ਰਮੋਟਰਾਂ ਦੀਆਂ ਖਿਡਾਰਨਾਂ ਨੇ ਕੁੱਕੜ ਪਿੰਡ ਦੇ ਖੇਡ ਮੇਲੇ ਤੇ ਐਥਲੇਟਿਕਸ ਵਿੱਚ ਆਪਣਾ ਪੂਰਾ ਦੱਬਦਬਾਅ ਬਣਾ ਕੇ ਰੱਖਿਆ ਹੋਇਆ ਸੀ ।ਕਰਮ ਵਾਰ ਨਤੀਜੇ 100ਮੀ.ਵਿੱਚ ਅੰਡਰੇਜ 9 ਸਾਲ ਵਿੱਚ ਪਹਿਲਾਂ ਤੇ ਦੂਜਾ ਸਥਾਨ ਪ੍ਰਾਪਤਕੀਤਾ । 100 ਮੀ. ਵਿੱਚ 14 ਸਾਲ ਵਿੱਚ ਸੈਕਿੰਡ ਸਥਾਨ ਪ੍ਰਾਪਤ ਕੀਤਾ । 100 ਮੀ. ਵਿੱਚ 17 ਸਾਲ ਸੈਕਿੰਡ ਅਤੇ ਤੀਜਾ ਸਥਾਨਪ੍ਰਾਪਤ ਕੀਤਾ ।ਪਿੰਡ ਵਾਸੀਆ ਨੂੰ ਅਮਰਜੀਤ ਅੰਬੀ ਕੋਚ ਅਤੇ ਪਿੰਡ ਦੇ ਖਿਡਾਰਨਾ ਉਪਰ ਮਾਣ ਹੈ ਇਕਬਾਲ ਸਿੰਘ ਰੰਧਾਵਾ ਡੀ ਐਮਸਪੋਰਟਸ ਜਲੰਧਰ ਵਲੋ ਦਿਲ ਦੀਆ ਗਹਿਰਾਈਆ ਤੋ ਵਧਾਈ ਦਿਤੀ