ਮਿਤੀ 09/02/2023 ਨੂੰ ਸ.ਕੰ.ਸ.ਸ ਸਕੂਲ ਲਾਡੋਵਾਲੀ ਰੋਡ ਜਲੰਧਰ ਵਿੱਖੇ ਸਕੂਲ ਦਾ ਸਲਾਨਾ ਸਮਾਗਮ ਪ੍ਰਿੰਸੀਪਲ ਸ਼੍ਰੀ ਮਤੀ ਸੁਨੀਤਾ ਸਹੋਤਾ ਰੰਧਾਵਾ ਜੀ ਦੀ ਅਗਵਾਈ ਹੇਠ ਮਨਾਇਆ ਗਿਆ ।ਇਸ ਪ੍ਰੌਗਰਾਮ ਦੇ ਮੁੱਖ ਮਹਿਮਾਨ ਐਮ .ਐਲ .ਏ ਜਲੰਧਰ ਸੈਟਰਲ ਸ਼੍ਰੀ ਰਮਨ ਅਰੋੜਾ ਜੀ ਸਨ ।ਡੀ.ਈ.ਓ(ਸ) ਸ਼੍ਰੀ ਗੁਰਸ਼ਰਨ ਸਿੰਘ ਜੀ ਡਿਪਟੀ ਡੀ.ਈ.ਓ(ਸ)ਸ਼੍ਰੀ ਰਾਜੀਵ ਜੋਸ਼ੀ ਜੀ ਅਤੇ ਡੀ.ਐਮ.ਸਪੋਰਟਸ ਸ਼੍ਰੀ ਇਕਵਾਲ ਸਿੰਘ ਰੰਧਾਵਾ ਜੀ ਓੁਚੇਚੇ ਤੌਰ ਤੇ ਪਹੁੰਚੇ ।ਸ਼੍ਰੀ ਸੰਜੀਵ ਓੁਬਰਾਏ ,ਸ਼੍ਰੀ ਪਵੀਨ ਮਲਿਕ ਅਤੇ ਸ਼੍ਰੀ ਮਹੀ ਬਬੀਤਾ ਮਲਿਕ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਲਾਜਵਾਬ ਸੀ। ਐਮ.ਐਲ.ਏ ਸ਼੍ਰੀ ਰਮਨ ਅਰੋੜਾ ਜੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇ ਤੌਰ ਤੇ ਸ਼ੂਭ ਇਛਾਵਾ ਦਿੱਤੀਆ ।
ਪ੍ਰਿਸੀਪਲ ਸ਼੍ਰੀ ਮਤੀ ਸੁਨੀਤਾ ਸਹੋਤਾ ਰੰਧਾਵਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨਾਂ ਦਾ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਭੁਮਿਕਾ ਸ਼੍ਰੀ ਮਤੀ ਰਮਨਜੀਤ ਕੌਰ ਲੈਕਚਰਾਰ ਪੁਲੀਟੀਕਲ ਸਾਇੰਸ ਨੇ ਬਾਖੂਬੀ ਨਿਭਾਈ ।ਇਸ ਮੌਕੇ ਸਟਾਫ ਮੈਬਰਜ ਕੁਲਵਿੰਦਰ ਕੌਰ ,ਸਰਬਜੀਤ ਕੌਰ,ਅਸ਼ਵਨੀ ਕੁਮਾਰ ,ਮਨੀ ਮੁਕਤਾ,ਰਿਮਲੂ ਬਾਲਾ,ਨਵਜੋਤ ਕੌਰ ,ਅਮਨਦੀਤ ਕੌਰ,ਪਰਮਿੰਦਰ ਕੌਰ,ਸ਼ਿਵਾਨੀ ਗਿਲਹੌਤਰਾ,ਸ਼੍ਰੀ ਵਿਤੇਸ਼ ਰਿਚਾ ਸ਼ਰਮਾ,ਓੁਪਾਸਨਾਂ, ਸਨੀਪਾਲ ਸਿੰਘ ,ਮੰਜੂ ਸ਼ਰਮਾ ,ਮੰਜੂ ਬਾਲਾ,ਵਿਜੈ ਰਾਣੀ,ਅੰਕੁਸ਼ ਸ਼ਰਮਾ,ਅਮਰਜੀਤ,ਸੰਤੌਸ਼ ਰਾਣੀ ਹਾਜਰ ਸਨ।