HomeUncategorizedਇਕਬਾਲ ਸਿੰਘ ਰੰਧਾਵਾ ਡੀ ਐਮ ਸਪੋਰਟਸ ਜਲੰਧਰ "ਦਰੋਣਾ ਫਿਜੀਕਲ ਐਜੂਕੇਸ਼ਨ ਅਵਾਰਡ "ਨਾਲ... ਇਕਬਾਲ ਸਿੰਘ ਰੰਧਾਵਾ ਡੀ ਐਮ ਸਪੋਰਟਸ ਜਲੰਧਰ “ਦਰੋਣਾ ਫਿਜੀਕਲ ਐਜੂਕੇਸ਼ਨ ਅਵਾਰਡ “ਨਾਲ ਸਨਮਾਨਿਤ By Ankit Bhaskar February 12, 2023 FacebookTwitterPinterestWhatsApp ਆਲ ਇੰਡੀਆ ਫਿਜੀਕਲ ਐਜੂਕੇਸ਼ਨ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਵਲੋ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ (ਸੰਗਰੂਰ)ਵਿਖੇ ਸਨਮਾਨ ਸਮਾਰੋਹ ਵਿੱਚ ਇਕਬਾਲ ਸਿੰਘ ਰੰਧਾਵਾ ਡੀ ਐਮ ਸਪੋਰਟਸ ਜਲੰਧਰ ਨੂੰ “ਦਰੋਣਾ ਫਿਜੀਕਲ ਐਜੂਕੇਸ਼ਨ ਅਵਾਰਡ “ਨਾਲ ਸਨਮਾਨਿਤ ਕਰਦੇ ਹੋਏ ਮੁੱਖ ਮੰਤਰੀ ਦੇ ਓ ਐਸ ਡੀ ਸ. ਮਨਜੀਤ ਸਿੰਘ ਸਿੱਧੂ ਉਘੇ ਖੇਡ ਲੇਖਕ ਪ੍ਰਿੰਸੀਪਲ ਸ. ਸਰਵਣ ਸਿੰਘ ਜਗਰੂਪ ਸਿੰਘ ਜਰਖੜ ਸ. ਕਮਲਜੀਤ ਸਿੰਘ ਮੁੱਖ ਪ੍ਰਬੰਧਕ ਆਲ ਇੰਡੀਆ ਫਿਜੀਕਲ ਐਜੂਕੇਸ਼ਨ ਐਂਡ ਡਿਵੈਲਪਮੈਂਟ ਐਸੋਸੀਏਸ਼ਨ ਇੰਡੀਆ ਦੇ ਪ੍ਰਧਾਨ ਜਸਪਾਲ ਸਿੰਘ ਨੇਗੀ ਮਨਦੀਪ ਸਿੰਘ ਸਪੋਰਟਸ ਲੇਖਕ ਦਿਖਾਈ ਦੇ ਰਹੇ ਹਨ Post Views: 1,171 TagsIqabal singh randawajalandharnav kesari timesSports Previous articleभारतीय जनता युवा मोर्चा पंजाब जालंधर से प्रशांत गंभीर को मुख्य रूप से भाजपा पंजाब प्रदेश युवा मोर्चा में मीडिया सचिव नियुक्त किया गयाNext articleउत्तर भारत के मैदानी इलाकों में तेज हवाएं चलेंगी | latest articles पंजाब: सीएम भगवंत मान की पत्नी के खिलाफ अकाली दल का विरोध प्रदर्शन, चंडीगढ़ आवास के घेराव के लिए महिला विंग रवाना Explore the latest games and features at New Online Casino Canada 2026: Fast access How to choose the right games at Neosurf Casino Australia 2026: A focus on Explore the best online casino games at Online Casino Australia 2026: pokies and live Mostbet mobil uygulaması ile online bahis deneyimini geliştirin Poker Dom mobil ilovasi: qulaylik va o’yin jarayoni harakatda explore more पंजाब: सीएम भगवंत मान की पत्नी के खिलाफ अकाली दल का विरोध प्रदर्शन, चंडीगढ़ आवास के घेराव के लिए महिला विंग रवाना Explore the latest games and features at New Online Casino Canada 2026: Fast access How to choose the right games at Neosurf Casino Australia 2026: A focus on Explore the best online casino games at Online Casino Australia 2026: pokies and live Mostbet mobil uygulaması ile online bahis deneyimini geliştirin Poker Dom mobil ilovasi: qulaylik va o’yin jarayoni harakatda LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment.